![]() ![]() | English Français 中文 | ||||||||||||
|
ਸਾਡੇ ਬਾਰੇਹਾਲਮਾਰਕ ਫੋਰਡ 1985 ਦੇ ਵਿਚ ਉਸ ਸਮੇਂ ਹੋਂਦ ਵਿਚ ਆਇਆ ਜਦੋ Keith Hall ਨੇ ਫੋਰਡ ਛੱਡੀ ਅਤੇ ਆਪਣੀ ਖ਼ੁਦ ਦੀ ਡੀਲਰਸ਼ੀਪ ਖੋਲੀ । Mr. Hall ਨੇ 1945 ਵਿਚ ਫੋਰਡ ਚ ਮੇਲਰੂਮ ਕਲਰਕ ਦੇ ਤੌਰ ਤੇ ਆਪਣੇ ਕੰਮ ਦੀ ਸ਼ੁਰੂਆਤ ਕੀਤੀ । 30 ਸਾਲਾਂ ਤੋ ਜ਼ਿਆਦਾ ਅਤੇ ਅਣਥੱਕ ਮਿਹਨਤ ਨਾਲ Keith Hall ਹਾਲਮਾਰਕ ਖੋਲਣ ਤੋ ਪਹਿਲਾਂ ਫੋਰਡ ਚ’ ਪੈਸਿਫਿਕ ਰੀਜਨਲ ਮੈਨੇਜਰ ਦੇ ਅਹੁਦੇ ਤੇ ਪਹੁੰਚ ਗਏ । 1999 ਵਿਚ Mr. Hall ਆਪਣਾ ਬਿਜ਼ਨਸ ਆਪਣੀ ਪਤਨੀ Charlotte ਨੂੰ ਸੌਂਪ ਕੇ ਸਵਰਗ ਸਿਧਾਰ ਗਏ । ਉਸਦੇ ਪੁੱਤਰਾਂ Jeff ਅਤੇ Richard ਜਿੰਨਾ ਨੇ ਡੀਲਰਸ਼ੀਪ ਚ’ ਆਪਣੇ ਪਿਤਾ ਦੇ ਨਾਲ ਕੰਮ ਕਰਦੇ ਹੋਏ ਰੋਜ਼ਾਨਾ ਦੇ ਕੰਮ ਨੂੰ ਲਗਾਤਾਰ ਬਣਾਈ ਰੱਖਿਆ । ਅੱਜ Richard ਅਤੇ Jeff ਨੇ ਹਾਲਮਾਰਕ ਫੋਰਡ ਦੀ ਮਾਲਕੀਅਤ ਲੈ ਲਈ ਹੈ । ਡੀਲਰਸ਼ੀਪ ਅੱਜ ਅਤੇ ਭਵਿੱਖ ਲਈ ਮਾਣ ਨਾਲ ਪਰਿਵਾਰਕ ਹੱਥਾਂ ਚ’ ਹੈ । ਹਾਲਮਾਰਕ ਫੋਰਡ ਦੀ ਸਥਾਪਨਾ ਆਪਣੇ ਗ੍ਰਾਹਕਾਂ ਨੂੰ ਦਿ੍ੜਤਾ ਤੇ ਵਾਦੇ ਉਤੇ ਆਧਾਰਿਤ ਸੀ । ਅਜਿਹਾ ਵਾਦਾ ਅੱਜ ਵੀ ਜੀਵਤ ਅਤੇ ਤਸੱਲੀਬਖ਼ਸ਼ ਹੈ । ਅਸੀ ਆਪਣੇ ਗ੍ਰਾਹਕਾਂ ਦੀ ਸੰਪੂਰਨ ਤੱਸਲੀ ਦੇ ਕਾਰਨ ਲਗਾਤਾਰ ਅੱਗੇ ਵੱਧ ਰਹੇ ਹਾਂ ਤੇ ਫੋਰਡ ਵਲੋ ਦੋਵੇਂ ਸੇਲ ਅਤੇ ਸੇਵਾਵਾਂ ਤਸੱਲੀ ਵਿਚ ਦਿੱਤੀ ਨੰ 1 ਮਾਨਤਾ ਤੇ ਸਾਨੂੰ ਮਾਣ ਹੈ । ਸਾਡਾ ਆਪਣੋ ਗ੍ਰਾਹਕਾਂ ਨੂੰ ਉਚਿੱਤ ਕੀਮਤਾਂ ਅਤੇ ਵਧੀਆ ਸੇਵਾਵਾਂ ਦੇਣ ਦਾ ਵਾਦਾ ਹੈ । ਵਿਸਥਾਰ ਹੀ ਸਾਡਾ ਮੁਨਾਫਾ ਹੈ ਨਾ ਕਿ ਉੱਚ-ਕੀਮਤਾਂ । ਵੇਤਨ ਸੇਲਜ਼ ਸਲਾਹਕਾਰ ਦਾ ਮਤਲਬ ਉਹੋ ਜ਼ਿਆਦਾ ਕਮੀਸ਼ਨ ਦੀ ਭਾਲ ਵਿਚ ਨਹੀ ਹੈ । ਹਾਲਮਾਰਕ ਫੋਰਡ ਤੁਹਾਡੇ ਤਜ਼ਰਬੇ ਨੂੰ ਖ਼ੁਸ਼ਹਾਲ, ਦੋਸਤੀ ਭਰਪੂਰ ਅਤੇ ਮਦਦ ਵਾਲਾ ਚਾਹੁੰਦੇ ਹਨ । ਭਾਂਵੇ ਤੁਸੀਂ ਗੱਡੀ ਖਰੀਦੋ ਜਾਂ ਭਾਂਵੇ ਤੁਹਾਡੀ ਮੋਜੁਦਾ ਗੱਡੀ ਨੂੰ ਸਰਵਿਸ ਜਾਂ ਪਾਰਟਸ ਦੀ ਜ਼ਰੂਰਤ ਹੋਵੇ । ਅਸੀਂ ਤੁਹਾਡੇ ਫੋਰਡ ਸਟੋਰ ਲਈ ਅਣਥੱਕ ਮਿਹਨਤ ਕਰਦੇ ਹਾਂ । ਸਾਨੂੰ ਸੰਪਰਕ ਕਰੋ । ਜੇਕਰ ਤੁਸੀਂ ਪੁਰਸਕਾਰ, ਉਤੇਜਿਤ ਵਿਵਸਾਇ ਦੀ ਭਾਲ ਚ ’ ਹੋ ਅਤੇ ਸਾਡੇ ਪਰਿਵਾਰ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ, ਕਿ੍ਪਾ ਕਰਕੇ ਆਪਣਾ ਰੈਜ਼ਮੇ ਫੈਕਸ ਜਾਂ ਈ-ਮੇਲ ਕਰੋ । ਸਾਡੇ ਕੋਲ ਸੇਲਜ਼, ਪਾਰਟਸ, ਸਰਵਿਸ ਅਤੇ ਲੇਖਾ / ਅਕਾਊਂਟ ਵਿਭਾਗ ਵਿੱਚ ਨੌਕਰੀਆਂ ਹਨ ਅਤੇ ਯੋਗ ਉਮੀਦਵਾਰ ਨੂੰ ਟਰੇਂਡ ਕਰਕੇ ਖੁਸ਼ ਹਾਂ । |
![]() Sales - 604.584.1222 Service - 604.584.1566 Parts - 604.584.2344 Toll Free - 1.800.242.4416 ![]() 10025 152nd Street Surrey, BC V3R 4G6 ![]() | |||||||||||
![]() | |||||||||||||
| ਕਾਨੁੰਨੀ | ਪ੍ਰਕਾਸ਼ਣ-ਅਧਿਕਾਰ © 2001, - 2009 ਫੋਰਡ ਮੋਟਰ ਕੰਪਨੀ ਆਫ ਕੈਨੇਡਾ ਪਾਰਟਸ ਲਿਮਿਟਿਡ © 2009 ਡੀਲਰਡਾਇਰੇਕਟ ਐਲ.ਐਲ.ਸੀ. ਸਭ ਹੱਕ ਰਾਖਦੇ ਹਨ । | ||||||||||||
| Images shown may not necessarily represent the configurable options selected or available on any vehicle. The manufacturer reserves the right to change product specifications, options, or prices at any time. Reasonable efforts are made to ensure that the information included on this site is accurate. However, neither Hallmark Ford Sales nor its affiliates will be responsible for misprints or other errors displayed on this site. | |||||||||||||