English

Français

中文
Useful Links
BC SCRAP-IT Program

ਫਾਇਨੈਂਸ

ਫੋਰਡ ਕਰੈਡਿਟ ਆਟੋਮੋਟਿਵ ਫਾਇਨੈਸਿੰਗ ਦੂਨੀਆ ਭਰ ਵਿੱਚ ਆਗੂ ਹੈ । ਅਤੇ ਸਾਡੀ ਡੀਲਰਸ਼ੀਪ ਕਈ ਤਰਾਂ ਦੇ ਫੋਰਡ ਕਰੈਡਿਟ ਲੈਂਡਿਗ ਸੇਵਾਂਵਾਂ ਪ੍ਰਦਾਨ ਕਰਦੀ ਹੈ ।

ਤੁਹਾਡੀ ਅਨੁਮਾਨਿਤ ਕਿਸ਼ਤਾਂ :
ਤੁਹਾਡੀ ਕਿਮਤ ਦਾ ਅਨੁਮਾਨ ਲਗਾਉਣਾ ਆਸਾਨ ਹੈ । ਸਭ ਤੋ ਪਹਿਲਾਂ ਸਾਡੀ ਸੂਚੀ ਵਿੱਚੋ ਆਪਣੀ ਪਸੰਦ ਦੀ ਗੱਡੀ ਚੁਣੋ ਜਾਂ ਕੀਮਤ ਬਣਾਉ ਅਤੇ ਫੇਰ " ਪੇਮੈਟ ਐਸਟੀਮੇਟਰ " ਤੇ ਕਲਿਕ ਕਰੋ ।

ਕਰੈਡਿਟ ਲਈ ਨਿਵੇਦਨ:
ਕਰੈਡਿਟ ਲਈ ਨਿਵੇਦਨ ਕਰਨ ਤੋ ਪਹਿਲਾਂ ਤੁਸੀ ਆਪਣੀ ਕਿਸ਼ਤਾਂ ਦਾ ਅਨੁਮਾਨ ਜ਼ਰੂਰ ਲਗਾਓ । ਇਕ ਵਾਰ ਜਦੋਂ ਤੁਸੀਂ ਊਪਰ ਦਿੱਤੀ ਅਨੁਮਾਨਿਤ ਕਿਸ਼ਤ ਦੀ ਪਰਕ੍ਰਿਆ ਖਤਮ ਕਰ ਲੈਣ ਦੇ ਬਾਦ ਤੁਸੀ ਕਰੈਡਿਟ ਐਪਲੀਕੇਸ਼ਨ ਲਿੰਕ ਤੇ ਕਲਿਕ ਕਰ ਸਕੋਗੇ ।

ਲੀਜ਼ਿੰਗ:
ਇਕ ਵਾਰ ਜਦੋਂ ਤੁਸੀਂ ਲੀਜ਼ਿੰਗ ਦੇ ਬੇਸਿਕ ਨਿਯਮਾਂ ਨੂੰ ਸਮਝ ਲਵੋਗੇ ਤਾਂ ਤੁਸੀ ਦੇਖੋਗੇ ਕਿ ਇਹ ਉਨੀ ਹੀ ਸਧਾਰਣ ਹੈ ਜਿੰਨਾਂ ਕਿ ਪੁਰਾਤਨ ਫਾਇਨੈਂਸਿੰਗ । ਲੀਜ਼ਿੰਗ ਤੇ ਫਾਇਨੈਂਸਿੰਗ ਦੇ ਵਿਚ ਕੁਝ ਬੇਸਿਕ ਅੰਤਰ ਹੁੰਦੇ ਹਨ ।



Sales - 604.584.1222

Service - 604.584.1566

Parts - 604.584.2344

Toll Free - 1.800.242.4416


10025 152nd Street
Surrey, BC V3R 4G6


ਕਾਨੁੰਨੀਪ੍ਰਕਾਸ਼ਣ-ਅਧਿਕਾਰ © 2001, - 2009 ਫੋਰਡ ਮੋਟਰ ਕੰਪਨੀ ਆਫ ਕੈਨੇਡਾ ਪਾਰਟਸ ਲਿਮਿਟਿਡ © 2009 ਡੀਲਰਡਾਇਰੇਕਟ ਐਲ.ਐਲ.ਸੀ. ਸਭ ਹੱਕ ਰਾਖਦੇ ਹਨ ।
Images shown may not necessarily represent the configurable options selected or available on any vehicle. The manufacturer reserves the right to change product specifications, options, or prices at any time. Reasonable efforts are made to ensure that the information included on this site is accurate. However, neither Hallmark Ford Sales nor its affiliates will be responsible for misprints or other errors displayed on this site.